Fuel Maker

Fuel Maker Pathi is a round shaped object made of cow dung which is usually used as fuel in the hearth. In the place where the paths are rolled, the paths are rolled and left to dry for a few days and then they are marked in a special order and made into a circle called Ghira. ਪਾਥੀ ਗੋਹੇ ਤੋਂ ਬਣੀ ਗੋਲ ਆਕਾਰ ਦੀ ਵਸਤੂ ਨੂੰ ਕਿਹਾ ਜਾਂਦਾ ਹੈ ਜੋ ਕਿ ਆਮ ਤੌਰ 'ਤੇ ਚੁੱਲ੍ਹੇ ਵਿੱਚ ਬਾਲਣ ਦੇ ਤੌਰ 'ਤੇ ਕੰਮ ਆਉਂਦੀ ਹੈ। ਪਾਥੀਆਂ ਪੱਥਣ ਵਾਲੀ ਜਗ੍ਹਾ ਪਕਥਣ ਵਿੱਚ ਪਾਥੀਆਂ ਪੱਥ ਕੇ ਕੁਝ ਦਿਨ ਸੁਕਣ ਲਈ ਛੱਡ ਦਿੱਤੀਆਂ ਜਾਂਦੀਆਂ ਹਨ ਅਤੇ ਫਿਰ ਇੰਨ੍ਹਾਂ ਨੂੰ ਖਾਸ ਤਰਤੀਬ ਨਾਲ ਚਿਣ ਕੇ ਇੱਕ ਸੰਕੂਕਾਰ ਬਣਾ ਲਿਆ ਜਾਂਦਾ ਹੈ ਜਿਸਨੂੰ ਗ੍ਹੀਰਾ ਕਿਹਾ ਜਾਂਦਾ ਹੈ। (ਡਾ. ਜੋਗਾ ਸਿੰਘ. ਪੰਜਾਬੀ ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ)

STAY CONNECTED

Subscribe to WanjaraNomad to receive updates and alerts about nominations, the WanjaraNomad Photography Competition, and other news and events.