Kamagatamaru Da Dukhant

BY: PURAN SINGH (DR.), CANADA ਕਾਮਾਗਾਟਾਮਾਰੂ, ਇਸ ਇਤਿਹਾਸਕ ਦੁਖਾਂਤ ਬਾਰੇ ਇਸ ਪੁਸਤਕ ਵਿਚ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ ਹੈ । ਇਸ ਪੁਸਤਕ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਬਜ਼ੁਰਗਾਂ ਦੀਆਂ ਘਾਲਣਾਵਾਂ ਅਤੇ ਕੈਨੇਡਾ ਵੱਲੋਂ ਹੋਏ ਨਸਲੀ ਵਿਤਕਰੇ ਵਿਰੁੱਧ ਸਿੱਖਾਂ ਵੱਲੋਂ ਕੀਤੇ ਸੰਘਰਸ਼ ਬਾਰੇ ਪਤਾ ਲੱਗੇਗਾ । Komagatamaru, this historical tragedy is covered in this book. The book will help the younger generation learn about the struggles of their elders and the struggle of Sikhs against racial discrimination in Canada.