ਕਵੀ ਸੈਨਾਪਤਿ ਰਚਿਤ: ਸ੍ਰੀ ਗੁਰ ਸੋਭਾ Sri Gur Sobha by: Ganda Singh (Dr.) ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿਚੋਂ ਕੇਵਲ ਇਕ ਸੈਨਾਪਤਿ ਹੀ ਹੈ, ਜਿਸ ਨੇ ਗੁਰੂ ਸਾਹਿਬ ਦੇ ਇਤਿਹਾਸਕ ਜੀਵਨ ਪਰ ਕੁਝ ਕੁ ਵਿਸਥਾਰ ਨਾਲ ਲਿਖਿਆ ਹੈ । ਗੁਰੂ ਸਾਹਿਬ ਦੇ ਇਨ੍ਹਾਂ ਪਾਏ ਪੂਰਨਿਆਂ ਪਰ ਹੀ ਸ੍ਰੀ ਗੁਰ ਸੋਭਾਂ ਦੇ ਲੇਖਕ ਕਵਿ ਸੈਨਾਪਤਿ ਨੇ ਚਲਣ ਦਾ ਯਤਨ ਕੀਤਾ ਹੈ ਅਤੇ ਉਹ ਆਪਣੇ ਇਸ ਯਤਨ ਵਿਚ ਬਹੁਤ ਹੱਦ ਤਕ ਸਫਲ ਰਿਹਾ ਹੈ । ‘ਸ਼੍ਰੀ ਗੁਰ ਸੋਭਾ ਦੇ ਵੱਖ-ਵੱਖ ਵਿਸ਼ਿਆਂ ਪਰ ਕੁਝ ਵਿਚਾਰ’ ਵਿਚ ਕੇਵਲ ਉਨ੍ਹਾਂ ਗੱਲਾਂ ਪਰ ਹੀ ਵਿਚਾਰ ਕੀਤੀ ਗਈ ਹੈ, ਜਿਨ੍ਹਾਂ ਦਾ ਜ਼ਿਕਰ ਇਸ ਪੋਥੀ ਵਿਚ ਆਇਆ ਹੈ ਜਾਂ ਜੋ ਅਤਿ ਜ਼ਰੂਰੀ ਸਮਝੀਆਂ ਗਈਆਂ ਹਨ । There is only one Sainapati among the court poets of Guru Gobind Singh who has written in some detail on the historical life of Guru Sahib. The poet Sainapati, the author of Sri Gur Sobhan, has tried to follow the footsteps of Guru Sahib and he has been very successful in this endeavor. The various topics of Sri Gur Sobha Par Kuch Vichar only discuss the things which are mentioned in this Pothi or which are considered to be very important.