Khalsa Raj De Badeshi Karinde

ਖਾਲਸਾ ਰਾਜ ਦੇ ਬਦੇਸ਼ੀ ਕਰਿੰਦੇ Sher e Punjab The splendor of Maharaja Ranjit Singh's rule was so intense that many Europeans and Americans regarded the Khalsa as their fortune by offering their services. They were honorably rewarded by the Maharaja with higher salaries. ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜਲੌ ਇਤਨਾ ਤੀਖਣ ਸੀ ਕਿ ਅਨੇਕਾਂ ਯੂਰਪੀਅਨ ਅਤੇ ਅਮਰੀਕੀ ਸਰਕਾਰ ਖ਼ਾਲਸਾ ਨੂੰ ਆਪਣੀ ਸੇਵਾਵਾਂ ਪੇਸ਼ ਕਰ ਕੇ ਆਪਣਾ ਧੰਨ-ਭਾਗ ਸਮਝਦੇ ਸਨ । ਮਹਾਰਾਜੇ ਵੱਲੋਂ ਇਨ੍ਹਾਂ ਨੂੰ ਸਨਮਾਨ-ਜਨਕ ਢੰਗ ਨਾਲ ਉਚੇਰੀਆਂ ਤਨਖ਼ਾਹਾਂ ਦੇ ਕੇ ਨਿਵਾਜਿਆ ਜਾਂਦਾ ਸੀ ।