ਮੱਸੇ ਰੰਗੜ ਨੂੰ ਕਰਨੀ ਦਾ ਫਲ by: ਸਵਰਨ ਸਿੰਘ (ਪ੍ਰਿੰਸੀਪਲ) ਚੂਸਲੇਵਾੜ Masse Rangar Nu Karni Da Phal by: Swaran Singh (Principal) Chuslewarh ਜ਼ੁਲਮੀ ਮੁਗ਼ਲ ਰਾਜ ਵਲੋਂ ਸਿੱਖਾਂ ਦੀ ਅਲਖ ਮੁਕਾਉਣ ਲਈ ਜੋ ਅੱਤ ਦੇ ਕਹਿਰ ਢਾਹੇ ਗਏ, ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਸੇ ਰੰਘੜ ਰਾਹੀਂ ਜੋ ਕਹਿਰਾਂ ਦੀ ਬੇਅਦਬੀ ਕੀਤੀ ਗਈ ਅਤੇ ਮੱਸੇ ਨੂੰ ਮੰਦੀ ਕਰਤੂਤ ਦਾ ਜੋ ਫਲ ਸਿੰਘਾਂ ਵਲੋਂ ਦਿੱਤਾ ਗਿਆ, ਉਸ ਦਾ ਵਿਸਥਾਰ ਸਹਿਤ ਬਿਆਨ ਇਸ ਪੁਸਤਕ ਵਿਚ ਹੈ । Details of the atrocities waged by the oppressive Mughal Empire to wipe out the Sikhs, the riot at the Amrit Sarovar and Sri Harmandir Sahib by Masse Ranghar and the fruits of the evil deeds inflicted on Masse by the Singhs. The statement is in this book.