Rachhia Rehit

ਰਛਿਆ ਰਹਿਤ In this book, while trying to understand every given Hukam, there is also an attempt to make a Sikh moral code by reading all the revealed and hidden Rahitnamas. This is merely an indication that the Panth should make its own code of ethics so that awkward customs and hypocrisy do not raise its head. ਇਸ ਪੁਸਤਕ ਵਿਚ ਜਿਥੇ ਹਰ ਦਿੱਤੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਭ ਪ੍ਰਗਟ ਤੇ ਛੁਪੇ ਰਹਿਤਨਾਮਿਆਂ ਨੂੰ ਪੜ੍ਹ ਘੋਖ ਕੇ ਇਕ ਸਿੱਖ ਸਦਾਚਾਰਕ ਨਿਯਮਾਵਲੀ ਬਣਾਉਣ ਦਾ ਯਤਨ ਵੀ ਕੀਤਾ ਹੈ । ਇਹ ਨਿਰੋਲ ਇਸ ਪਾਸੇ ਦਾ ਸੰਕੇਤ ਹੈ ਕਿ ਪੰਥ ਨੂੰ ਆਪਣੀ ਸਦਾਚਾਰਕ ਨਿਯਮਾਵਲੀ ਬਣਾਉਣੀ ਚਾਹੀਦੀ ਹੈ ਤਾਂ ਕਿ ਕੋਝੇ ਰੀਤੀ-ਰਿਵਾਜ ਤੇ ਪਖੰਡ ਆਪਣਾ ਸਿਰ ਨ ਚੁੱਕਣ ।