Shaheedi Saka Bhai Taru Singh Ji

By: Swaran Singh (Principal), Chuslewarh ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਦੁਆਰਾ: ਸਵਰਨ ਸਿੰਘ (ਪ੍ਰਿੰਸੀਪਲ), ਚੂਸਲੇਵਾੜ In this book, the author has given detailed information about the martyrdom of Shaheed Bhai Taroo Singh Ji. The book also contains two chapters before Bhai Taroo Singh's benevolent life and martyrdom, in which the Khalsa is imbued with devotion to the Lord; Hathi, Japi and Tapi Khalsa; Both these chapters are necessary to understand the circumstances under which the valiant, fearless, constructive, selfless and benevolent Khalsa, and the Khalsa who sacrificed for the freedom of the country and religion, appeared under the circumstances. ਇਸ ਪੁਸਤਕ ਵਿਚ ਲੇਖਕ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ । ਇਸ ਪੁਸਤਕ ਵਿਚ ਭਾਈ ਤਾਰੂ ਸਿੰਘ ਦੇ ਉਪਕਾਰੀ ਜੀਵਨ ਅਤੇ ਸ਼ਹੀਦੀ ਦੇ ਕਾਂਡ ਤੋਂ ਪਹਿਲੇ ਦੋ ਕਾਂਡ ਵੀ ਹਨ ਜਿਨ੍ਹਾਂ ਵਿਚ ਪ੍ਰਭੂ-ਭਗਤੀ ਵਿਚ ਰੰਗੀਜਿਆ ਖਾਲਸਾ; ਹੱਠੀ, ਜਪੀ ਤੇ ਤਪੀ ਖਾਲਸਾ; ਸੂਰਬੀਰ, ਨਿਡਰ, ਨਿਰਮਾਣ, ਨਿਸ਼ਕਾਮ ਤੇ ਸਰਬੱਤ ਦਾ ਭਲਾ ਚਾਹੁਣ ਵਾਲਾ ਉਪਕਾਰੀ ਖਾਲਸਾ ਅਤੇ ਦੇਸ ਧਰਮ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲਾ ਖਾਲਸਾ ਕਿਨ੍ਹਾਂ ਹਾਲਾਤਾਂ ਵਿਚ ਪ੍ਰਗਟਿਆ, ਇਸ ਤੱਥ ਨੂੰ ਸਮਝਣ ਲਈ ਇਹ ਦੋਵੇਂ ਕਾਂਡ ਵੀ ਜ਼ਰੂਰੀ ਹਨ ।